Blog

IKGPTU Journalism Department Students Secure Top Positions at Media Fest

Jalandhar/Kapurthala: Students from the Journalism & Mass Communication Department of I.K. Gujral Punjab Technical University (IKGPTU) main campus Kapurthala excelled at the Media Fest organized by Khalsa College, Amritsar. The fest featured multiple inter-college competitions, where IKGPTU students showcased outstanding performances. University Vice Chancellor Prof (Dr) Susheel Mittal, Registrar Dr S K Misra & Dean Academics Prof Dr Vikas Chawla congratulated the students and honored them in Vice Chancellor office. Authorities also appreciated the efforts, initiatives of Head of the department Journalism & Mass Communication Dr Ranbir Singh towards students’ overall growth.

In the Quiz Competition, students Deepak, Babanpreet, and Manmir Singh secured the first position. In the Poster Making category, Babanpreet won first place, while in Poetry, Amarvir secured the second position. Additionally, Rahul and Geeta earned the third position in Photography and Caption Writing, respectively.

On this occasion, Assistant Professors Dr. Ekta Mahajan, Ms. Mangla Sahni, and Mr. H.K. Singh was also present to congratulate the students.
_____

ਆਈ.ਕੇ.ਜੀ ਪੀ.ਟੀ.ਯੂ ਦੇ ਪੱਤਰਕਾਰੀ ਵਿਭਾਗ ਦੇ ਵਿਦਿਆਰਥੀਆਂ ਨੇ ਮੀਡੀਆ ਫੈਸਟ ਵਿੱਚ ਸਿਖਰਲੇ ਸਥਾਨ ਪ੍ਰਾਪਤ ਕੀਤੇ

ਜਲੰਧਰ/ਕਪੂਰਥਲਾ, ( ) ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ ਪੀ.ਟੀ.ਯੂ) ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਦੇ ਵਿਦਿਆਰਥੀਆਂ ਨੇ ਖਾਲਸਾ ਕਾਲਜ, ਅੰਮ੍ਰਿਤਸਰ ਵੱਲੋਂ ਆਯੋਜਿਤ ਮੀਡੀਆ ਫੈਸਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਫੈਸਟ ਵਿੱਚ ਕਈ ਅੰਤਰ-ਕਾਲਜ ਮੁਕਾਬਲੇ ਹੋਏ, ਜਿੱਥੇ ਆਈ.ਕੇ.ਜੀ ਪੀ.ਟੀ.ਯੂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ। ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਉਪਰ ਉਪ-ਕੁਲਪਤੀ (ਵਾਈਸ ਚਾਂਸਲਰ) ਪ੍ਰੋ (ਡਾ) ਸੁਸ਼ੀਲ ਮਿੱਤਲ, ਰਜਿਸਟਰਾਰ ਡਾ ਐਸ ਕੇ ਮਿਸ਼ਰਾ ਅਤੇ ਡੀਨ ਅਕਾਦਮਿਕ ਪ੍ਰੋ (ਡਾ) ਵਿਕਾਸ ਚਾਵਲਾ ਵੱਲੋਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਵਿਭਾਗ ਮੁਖੀ ਪ੍ਰੋ (ਡਾ) ਰਣਵੀਰ ਸਿੰਘ ਨੂੰ ਵਧਾਈ ਦਿੱਤੀ ਗਈ!

ਕੁਇਜ਼ ਮੁਕਾਬਲੇ ਵਿੱਚ, ਵਿਦਿਆਰਥੀ ਦੀਪਕ, ਬਬਨਪ੍ਰੀਤ ਅਤੇ ਮਨਮੀਰ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਪੋਸਟਰ ਮੇਕਿੰਗ ਸ਼੍ਰੇਣੀ ਵਿੱਚ, ਬਬਨਪ੍ਰੀਤ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦੋਂ ਕਿ ਕਵਿਤਾ ਵਿੱਚ, ਅਮਰਵੀਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ, ਰਾਹੁਲ ਅਤੇ ਗੀਤਾ ਨੇ ਫੋਟੋਗ੍ਰਾਫੀ ਅਤੇ ਕੈਪਸ਼ਨ ਰਾਈਟਿੰਗ ਵਿੱਚ ਕ੍ਰਮਵਾਰ ਤੀਜਾ ਸਥਾਨ ਪ੍ਰਾਪਤ ਕੀਤਾ ਹੈ।

ਉਪ-ਕੁਲਪਤੀ ਪ੍ਰੋ (ਡਾ.) ਮਿੱਤਲ ਨੇ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਨੂੰ ਉੱਤਮਤਾ ਲਈ ਯਤਨ ਕਰਨ ਲਈ ਪ੍ਰੇਰਿਤ ਕਰਦੇ ਹਨ ਅਤੇ ਵਿਭਾਗ ਦੇ ਮੁਖੀ, ਡਾ. ਰਣਬੀਰ ਸਿੰਘ ਨੂੰ ਆਈ.ਕੇ.ਜੀ ਪੀ.ਟੀ.ਯੂ ਕੈਂਪਸ ਦੇ ਅੰਦਰ ਇਸੇ ਤਰ੍ਹਾਂ ਦੇ ਸਮਾਗਮ ਆਯੋਜਿਤ ਕਰਨ ਲਈ ਕਿਹਾ।

ਇਸ ਮੌਕੇ ‘ਤੇ ਵਿਭਾਗ ਦੀ ਸਹਾਇਕ ਪ੍ਰੋਫੈਸਰ ਡਾ. ਏਕਤਾ ਮਹਾਜਨ, ਮੰਗਲਾ ਸਾਹਨੀ ਅਤੇ ਐਚ.ਕੇ. ਸਿੰਘ ਵੀ ਮੌਜੂਦ ਸਨ।
____

आई.के.जी पी.टी.यू के पत्रकारिता विभाग के छात्रों ने मीडिया फेस्ट में शीर्ष स्थान प्राप्त किये

जालंधर/कपूरथला : आई.के. गुजराल पंजाब तकनीकी विश्वविद्यालय (आई.के.जी पी.टी.यू) के पत्रकारिता एवं जनसंचार विभाग के छात्रों ने खालसा कॉलेज, अमृतसर द्वारा आयोजित मीडिया फेस्ट में उत्कृष्ट प्रदर्शन किया। इस फेस्ट में कई अंतर-कॉलेज प्रतियोगिताएं आयोजित की गईं, जिसमें आईकेजीपीटीयू के छात्रों ने बेहतरीन प्रदर्शन किया। यूनिवर्सिटी के कुलपति प्रो (डा) सुशील मित्तल, रजिस्ट्रार डा एस के मिश्रा, डीन अकादमिक प्रो (डा) विकास चावला ने विद्यार्थियों को बधाई दी तथा उनके बेहतर अकादमिक प्रदर्शन के कुलपति कार्यालय में उनका सम्मान भी किया! सभी ऑथोरिटीज ने विभाग के मुखी प्रो (डा.) रणबीर सिंह के प्रयासों की सराहना की!

क्विज प्रतियोगिता में दीपक, बबनप्रीत और मनमीर सिंह ने पहला स्थान प्राप्त किया। पोस्टर मेकिंग श्रेणी में बबनप्रीत ने पहला स्थान प्राप्त किया, जबकि कविता में अमरवीर ने दूसरा स्थान प्राप्त किया। इसके अलावा, राहुल और गीता ने क्रमशः फोटोग्राफी और कैप्शन लेखन में तीसरा स्थान प्राप्त किया।

इस अवसर पर विभाग की सहायक प्रोफेसर डॉ. एकता महाजन, मंगला साहनी एवं एच.के. सिंह भी छात्रों को बधाई देने के लिए मौजूद थे।