Blog

IKGPTU CSE Dept. organized Two-Days Bootcamp on Mobile Forensics

Jalandhar/Kapurthala: The Department of Computer Science and Engineering, Main Campus, I.K. Gujral Punjab Technical University (IKGPTU), Jalandhar-Kapurthala organized two days Bootcamp on Mobile Forensics from February 24-25, 2025, under the Project Information Security Education and Awareness phase-III sponsored by Ministry of Electronics and Information Technology (MeitY). Vice Chancellor Prof (Dr) Susheel Mittal inaugurated this camp as chief guest. Vc Prof Dr Mittal further underscored the importance of cybersecurity education during his speech. Registrar Dr S K Misra sent his best wishes to the organizers through a message. This Bootcamp was organized under the coordinatorship of Dr. Monika Sachdeva, Director, IKGPTU Mohali campus and Dr Rajeev Bedi, Head, Department of CSE.

The event focused on mobile data forensics, malware analysis, and legal reporting, with expert sessions by Mr. Ashish Sutar, Cyber Security Officer at ISAC. The event commenced with a welcome address by Dr. Monika Sachdeva, Programme Coordinator, highlighting the significance of the Bootcamp. Dr. Satvir Singh, Dean Student Welfare emphasized the rising cybersecurity challenges, citing real-world incidents, while Dr. Yadwinder Brar, Dean Research & Development for promoting forensic research at the university.

The Bootcamp saw enthusiastic participation from UG and PG students, offering hands-on training in mobile forensic investigations. The event concluded with a vote of thanks by Dr. Rajeev Bedi, Head of Department CSE, recognizing the efforts of the organizers and participants. This initiative reinforces IKGPTU’s commitment to digital forensics and cybersecurity research, preparing students for future challenges in the field.
____________

आईकेजी पीटीयू सीएसई विभाग ने मोबाइल फोरेंसिक विषय पर दो दिवसीय बूटकैंप का आयोजन किया

जालंधर/कपूरथला() आई.के. गुजराल पंजाब टेक्निकल यूनिवर्सिटी (आई.के.जी पी.टी.यू), जालंधर-कपूरथला मुख्य परिसर के कंप्यूटर विज्ञान एवं इंजीनियरिंग विभाग की तरफ से इलेक्ट्रॉनिक्स एवं सूचना प्रौद्योगिकी मंत्रालय (एमईआईटीवाई) द्वारा प्रायोजित परियोजना सूचना सुरक्षा शिक्षा तथा जागरूकता चरण-III के तहत 24-25 फरवरी, 2025 को मोबाइल फोरेंसिक विषय पर दो दिवसीय बूटकैंप का आयोजन किया। कुलपति प्रो (डॉ) सुशील मित्तल ने मुख्य अतिथि के रूप में इस शिविर का उद्घाटन किया। कुलपति प्रो डॉ मित्तल ने अपने भाषण के दौरान साइबर सुरक्षा शिक्षा के महत्व को और रेखांकित किया। रजिस्ट्रार डॉ एस के मिश्रा ने आयोजकों को संदेश के माध्यम से अपनी शुभकामनाएं भेजीं।

यह बूटकैंप आईकेजी पीटीयू मोहाली परिसर की निदेशक डॉ मोनिका सचदेवा एवं सीएसई विभाग के प्रमुख डॉ राजीव बेदी के समन्वय में आयोजित किया गया था। इस कार्यक्रम में मोबाइल डेटा फोरेंसिक, मैलवेयर विश्लेषण और कानूनी रिपोर्टिंग पर ध्यान केंद्रित किया गया, जिसमें आई.एस.ए.सी के साइबर सुरक्षा अधिकारी श्री आशीष सुतार द्वारा विशेषज्ञ सत्र आयोजित किए गए। कार्यक्रम की शुरुआत कार्यक्रम समन्वयक डॉ. मोनिका सचदेवा के स्वागत भाषण से हुई, जिसमें बूटकैंप के महत्व पर प्रकाश डाला गया।

डीन स्टूडेंट वेलफेयर डॉ. सतवीर सिंह ने वास्तविक दुनिया की घटनाओं का हवाला देते हुए बढ़ती साइबर सुरक्षा चुनौतियों पर जोर दिया, जबकि डीन रिसर्च एंड डेवलपमेंट डॉ. यदविंदर बराड़ ने विश्वविद्यालय में फोरेंसिक शोध को बढ़ावा देने पर जोर दिया। बूटकैंप में यूजी और पीजी छात्रों की उत्साही भागीदारी देखी गई, जिसमें मोबाइल फोरेंसिक जांच में व्यावहारिक प्रशिक्षण दिया गया। कार्यक्रम का समापन सीएसई विभाग के प्रमुख डॉ. राजीव बेदी द्वारा आयोजकों और प्रतिभागियों के प्रयासों को मान्यता देते हुए धन्यवाद प्रस्ताव के साथ हुआ। यह पहल डिजिटल फोरेंसिक और साइबर सुरक्षा अनुसंधान के लिए यूनिवर्सिटी की प्रतिबद्धता को मजबूत करती है, जो छात्रों को इस क्षेत्र में भविष्य की चुनौतियों के लिए तैयार करती है।

____________

ਆਈ.ਕੇ.ਜੀ ਪੀ.ਟੀ.ਯੂ ਸੀ.ਐਸ.ਈ ਵਿਭਾਗ ਵੱਲੋਂ ਮੋਬਾਈਲ ਫੋਰੈਂਸਿਕਸ ਵਿਸ਼ੇ ‘ਤੇ ਦੋ-ਰੋਜ਼ਾ ਬੂਟਕੈਂਪ ਦਾ ਆਯੋਜਨ

ਜਲੰਧਰ/ਕਪੂਰਥਲਾ () ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ-ਕਪੂਰਥਲਾ ਦੇ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ, ਮੁੱਖ ਕੈਂਪਸ, ਵੱਲੋਂ ਸੂਚਨਾ ਸੁਰੱਖਿਆ ਸਿੱਖਿਆ ਅਤੇ ਜਾਗਰੂਕਤਾ ਪੜਾਅ-III ਦੇ ਤਹਿਤ 24-25 ਫਰਵਰੀ, 2025 ਨੂੰ ਮੋਬਾਈਲ ਫੋਰੈਂਸਿਕਸ ਵਿਸ਼ੇ ‘ਤੇ ਦੋ-ਰੋਜ਼ਾ ਬੂਟਕੈਂਪ ਦਾ ਆਯੋਜਨ ਕੀਤਾ ਗਿਆ। ਇਹ ਕੈਂਪ ਭਾਰਤ ਸਰਕਾਰ ਦੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਵੱਲੋਂ ਸਪਾਂਸਰ ਕੀਤੇ ਗਏ ਪ੍ਰੋਜੈਕਟ ਤਹਿਤ ਲਗਾਇਆ ਗਿਆ! ਉਪ-ਕੁਲਪਤੀ ਪ੍ਰੋਫੈਸਰ (ਡਾ.) ਸੁਸ਼ੀਲ ਮਿੱਤਲ ਨੇ ਮੁੱਖ ਮਹਿਮਾਨ ਵਜੋਂ ਇਸ ਕੈਂਪ ਦਾ ਉਦਘਾਟਨ ਕੀਤਾ। ਉਹਨਾਂ ਨੇ ਆਪਣੇ ਭਾਸ਼ਣ ਦੌਰਾਨ ਸਾਈਬਰ ਸੁਰੱਖਿਆ ਸਿੱਖਿਆ ਦੀ ਮਹੱਤਤਾ ‘ਤੇ ਹੋਰ ਜ਼ੋਰ ਦਿੱਤਾ। ਰਜਿਸਟਰਾਰ ਡਾ. ਐਸ. ਕੇ. ਮਿਸ਼ਰਾ ਵੱਲੋਂ ਇੱਕ ਸੰਦੇਸ਼ ਰਾਹੀਂ ਪ੍ਰਬੰਧਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਭੇਜੀਆ ਗਈਆਂ। ਇਹ ਬੂਟਕੈਂਪ ਯੂਨੀਵਰਸਿਟੀ ਦੇ ਮੋਹਾਲੀ ਕੈਂਪਸ ਦੀ ਡਾਇਰੈਕਟਰ ਡਾ. ਮੋਨਿਕਾ ਸਚਦੇਵਾ ਅਤੇ ਸੀ.ਐਸ.ਈ ਵਿਭਾਗ ਦੇ ਮੁਖੀ ਡਾ. ਰਾਜੀਵ ਬੇਦੀ ਦੀ ਤਾਲਮੇਲ ਹੇਠ ਆਯੋਜਿਤ ਕੀਤਾ ਗਿਆ ਸੀ।

ਇਹ ਪ੍ਰੋਗਰਾਮ ਮੋਬਾਈਲ ਡੇਟਾ ਫੋਰੈਂਸਿਕ, ਮਾਲਵੇਅਰ ਵਿਸ਼ਲੇਸ਼ਣ ਅਤੇ ਕਾਨੂੰਨੀ ਰਿਪੋਰਟਿੰਗ ‘ਤੇ ਕੇਂਦ੍ਰਿਤ ਸੀ, ਜਿਸ ਵਿੱਚ ਆਈ.ਐਸ.ਏ.ਸੀ ਦੇ ਸਾਈਬਰ ਸੁਰੱਖਿਆ ਅਧਿਕਾਰੀ ਸ਼੍ਰੀ ਅਸ਼ੀਸ਼ ਸੁਤਾਰ ਮਾਹਰ ਵੱਜੋਂ ਸੈਸ਼ਨ ਨੂੰ ਸੰਬੋਧਿਤ ਕਰਨ ਪਹੁੰਚੇ ਸਨ। ਪ੍ਰੋਗਰਾਮ ਕੋਆਰਡੀਨੇਟਰ ਡਾ. ਮੋਨਿਕਾ ਸਚਦੇਵਾ ਦੇ ਸਵਾਗਤੀ ਭਾਸ਼ਣ ਨਾਲ ਸਮਾਗਮ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਬੂਟਕੈਂਪ ਦੀ ਮਹੱਤਤਾ ਨੂੰ ਉਜਾਗਰ ਕੀਤਾ ਗਿਆ। ਡਾ. ਸਤਵੀਰ ਸਿੰਘ, ਡੀਨ ਸਟੂਡੈਂਟ ਵੈਲਫੇਅਰ ਨੇ ਅਸਲ-ਸੰਸਾਰ ਦੀਆਂ ਘਟਨਾਵਾਂ ਦਾ ਹਵਾਲਾ ਦਿੰਦੇ ਹੋਏ ਵਧਦੀਆਂ ਸਾਈਬਰ ਸੁਰੱਖਿਆ ਚੁਣੌਤੀਆਂ ‘ਤੇ ਜ਼ੋਰ ਦਿੱਤਾ, ਜਦੋਂ ਕਿ ਡਾ. ਯਾਦਵਿੰਦਰ ਬਰਾੜ, ਡੀਨ ਰਿਸਰਚ ਐਂਡ ਡਿਵੈਲਪਮੈਂਟ ਨੇ ਯੂਨੀਵਰਸਿਟੀ ਵਿੱਚ ਫੋਰੈਂਸਿਕ ਖੋਜ ਨੂੰ ਉਤਸ਼ਾਹਿਤ ਕਰਨ ਲਈ ਗੱਲ ਰੱਖੀ।

ਬੂਟਕੈਂਪ ਵਿੱਚ ਯੂਜੀ ਅਤੇ ਪੀਜੀ ਵਿਦਿਆਰਥੀਆਂ ਦੀ ਉਤਸ਼ਾਹੀ ਭਾਗੀਦਾਰੀ ਦੇਖੀ ਗਈ, ਜਿਸ ਵਿੱਚ ਮੋਬਾਈਲ ਫੋਰੈਂਸਿਕ ਜਾਂਚਾਂ ਵਿੱਚ ਹੱਥੀਂ ਸਿਖਲਾਈ ਦਿੱਤੀ ਗਈ। ਪ੍ਰੋਗਰਾਮ ਦਾ ਅੰਤ ਡਾ. ਰਾਜੀਵ ਬੇਦੀ, ਵਿਭਾਗ ਦੇ ਮੁਖੀ, ਸੀਐਸਈ ਵੱਲੋਂ ਧੰਨਵਾਦ ਦੇ ਮਤੇ ਨਾਲ ਹੋਇਆ, ਜਿਸਨੇ ਪ੍ਰਬੰਧਕਾਂ ਅਤੇ ਭਾਗੀਦਾਰਾਂ ਦੇ ਯਤਨਾਂ ਨੂੰ ਮਾਨਤਾ ਦਿੱਤੀ। ਇਹ ਉਪਰਾਲਾ ਆਈਕੇਜੀ ਪੀਟੀਯੂ ਦੀ ਡਿਜੀਟਲ ਫੋਰੈਂਸਿਕ ਅਤੇ ਸਾਈਬਰ ਸੁਰੱਖਿਆ ਖੋਜ ਪ੍ਰਤੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦਾ ਹੈ, ਵਿਦਿਆਰਥੀਆਂ ਨੂੰ ਖੇਤਰ ਵਿੱਚ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਦਾ ਹੈ।