• ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ
  • I.K. GUJRAL PUNJAB TECHNICAL UNIVERSITY, JALANDHAR
  • Propelling Punjab to a Prosperous Knowledge Society (Estd. 1997)
  1800-330-2501
 Call Timings: 9:30 AM to 4:30 PM
50 TPOs put forth their views on “Possibilities of Training and Placement” during COVID 19 Pandemic
  • I.K. Gujral Punjab Technical University organized virtual TPOs Meet

  • Vice Chancellor Prof. (Dr.) Ajay Kumar Sharman launched Placement Portal

    Jalandhar/Kapurthala: In this COVID 19 pandemic, Training and Placements are two important subjects, where contemplation is going on all over the world. In such situation, it is important to discuss this subject at the local level, share each other's experiences and explore new possibilities at the world level. For this purpose, a virtual meeting was organized by I.K. Gujral Punjab Technical University among over 50 training and placement officers of its affiliated colleges. The meeting was chaired by Prof. (Dr.) Ajay Kumar Sharman, Vice Chancellor of the University. Sharing his experience, Vice-Chancellor Prof. (Dr.) Sharma said that in the present situation a new market of possibilities has been created, in which big companies are now offering jobs on less scale, but new employment opportunities have arisen. He also talked about his recent experiences of MNCs job sector. VC Prof Sharma also addressed questions which are currently being raised by TPOs.

    During this meet, Vice Chancellor Prof. (Dr.) Ajay Kumar Sharman also launched a placement portal developed by the university. He further said that the Placement Portal will help university campuses and affiliated colleges in managing placement related data more efficiently and students will be benefiting by using various job related features of the said portal. During the TPO Meet a detailed presentation regarding the working of Placement portal was also given.

    The portal will enable TPOs of affiliated colleges to update placement data online. Information regarding various Internship & Placement events will be shared with colleges and students through this online. Using this portal Students can also generate online resume. Students will also get updates through SMS regarding various events to be organized by the University.

    Addressing the participants, Er. Navdeepak Sandhu, Deputy Director (CR&A) elaborated the features and benefits of placement portal. Dr. Mrigender Singh Bedi, Assistant Director (CR&A) extended vote of thanks to all the participants during the said meet.

    कोविड 19 के दौर में  "ट्रेनिंग एंड प्लेसमेंट सेक्टर" की संभावनाओं पर 50 टी.पी.ओज ने रखे विचार
  • आई.के. गुजराल पंजाब टेक्निकल यूनिवर्सिटी ने करवाई वर्चुअल टी.पी.ओज मीट
  • कुलपति प्रो (डा.) अजय कुमार शर्मां लांच किया प्लेसमेंट पोर्टल

    जालन्धर/कपूरथला (               ) : कोविड 19 के इस दौर में ट्रेनिंग एवं प्लेसमेंट दो ऐसे अहम् विषय हैं, जिन्हें लेकर विश्वभर में जहां चिंतन चल रहा है! ऐसे में जरूरी है इस विषय पर लोकल स्तर पर चर्चा होना, एक दूसरे के अनुभव सांझे करना एवं नई संभावनाएं तलाश करना! इसी उदेश्य से आई.के. गुजराल पंजाब टेक्निकल यूनिवर्सिटी की तरफ से अपने एफिलिएटेड कालेजों के 50 से अधिक ट्रेनिंग एंड प्लेसमेंट अधिकारियों के बीच एक वर्चुअल मीट करवाई गई! इस मीट की अध्यक्षता यूनिवर्सिटी के कुलपति प्रो (डा.) अजय कुमार शर्मां ने की। अपने अनुभव सांझे करते हुए कुलपति डा. शर्मा ने बताया कि वर्तमान स्थिति में नई सम्भावनाओ का बाजार बना है, जिसमें नौकरियों के अवसर बड़ी कंपनियों में भले ही थोड़े काम हुए हों, मगर स्वयं रोजगार के नए अवसर पैदा हुए है! उन्होंने  टी.पी.ओज से स्टूडेंट्स को आत्मनिर्भर बनने एवं अपना व्यवसाय शुरू करने के लिए प्रेरित करने की बात रखते हुए उनके अनुभव एवं वर्तमान में कैसे सवाल उठ रहे हैं, के बारे में भी जाना! इस दौरान कुलपति प्रो (डा.) अजय कुमार शर्मां ने यूनिवर्सिटी द्वारा तैयार एक प्लेसमेंट पोर्टल का भी शुभारम्भ किया!

    उन्होंने आगे कहा कि प्लेसमेंट पोर्टल प्लेसमेंट से संबंधित डेटा को अधिक कुशलता से प्रबंधित करने में युनिवर्सिटी परिसरों एवं संबद्ध कॉलेजों की मदद करेगा! साथ ही छात्रों को उक्त पोर्टल के विभिन्न नौकरी संबंधी सुविधाओं का उपयोग करके लाभान्वित भी किया जाएगा। टी.पी.ओ मीट के दौरान प्लेसमेंट पोर्टल के कामकाज के बारे में एक विस्तृत प्रस्तुति भी दी गई। पोर्टल संबद्ध कॉलेजों के टीपीओज को प्लेसमेंट डेटा ऑनलाइन अपडेट करने में सक्षम करेगा। विभिन्न इंटर्नशिप और प्लेसमेंट घटनाओं के बारे में जानकारी कॉलेजों और छात्रों के साथ ऑनलाइन के माध्यम से साझा की जाएगी। इस पोर्टल का उपयोग करके छात्र ऑनलाइन रिज्यूमे भी तैयार कर सकते हैं। यूनिवर्सिटी द्वारा आयोजित किए जाने वाले विभिन्न कार्यक्रमों के बारे में छात्रों को एसएमएस के माध्यम से भी अपडेट किया जाया करेगा!
    प्रतिभागियों को संबोधित करते हुए, इंजीनियर नवदीपक संधू, डिप्टी डायरेक्टर  (सीआर एंड ए) ने प्लेसमेंट पोर्टल की विशेषताओं और लाभों को विस्तार से बताया। डॉ मृगेंद्र सिंह बेदी, सहायक निदेशक (सीआर एंड ए) ने इस मीट के अंत में सभी प्रतिभागियों का धन्यवाद किया।

    ਟਰੇਨਿੰਗ ਅਤੇ ਪਲੇਸਮੈਂਟ ਸੈਕਟਰ’ ਦੀਆਂ ਵਰਤਮਾਨ ਸੰਭਾਵਨਾਵਾਂ ਉੱਤੇ 50 ਟੀ.ਪੀ.ਓਜ਼. ਨੇ ਰੱਖੇ ਵਿਚਾਰ 
  • ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਨੇ ਕਰਵਾਈ ਵਰਚੂਅਲ ਟੀ.ਪੀ.ਓਜ਼. ਮੀਟ
  • ਉਪ-ਕੁਲਪਤੀ ਪ੍ਰੋ. (ਡਾ.) ਅਜੇ ਕੁਮਾਰ ਸ਼ਰਮਾਂ ਨੇ ਲਾਂਚ ਕੀਤਾ ਪਲੇਸਮੈਂਟ ਪੋਰਟਲ

    ਜਲੰਧਰ/ਕਪੁਰਥਲਾ (        ): ਕੋਵਿਡ 19 ਦੇ ਦੌਰ ਵਿੱਚ ਪਲੇਸਮੈਂਟ ਅਤੇ ਟ੍ਰੇਨਿੰਗ ਦੋ ਅਜਿਹੇ ਮੁੱਖ ਵਿਸ਼ੇ ਹਨ, ਜਿਹਨਾਂ ਨੂੰ ਲੈ ਕੇ ਵਿਸ਼ਵ ਭਰ ਵਿੱਚ ਇੱਕ ਚਿੰਤਾ ਫੈਲੀ ਹੈ। ਸਮੇ ਦੀ ਮੰਗ ਹੈ ਕਿ ਇਸ ਵਿਸ਼ੇ ਉਪਰ ਲੋਕਲ ਪੱਧਰ ਤੇ ਚਰਚਾ ਕੀਤੀ ਜਾਵੇ, ਵਿਚਾਰ ਵਟਾਂਦਰਾ ਹੋਵੇ  ਅਤੇ ਨਵੀਂਆਂ ਸੰਭਾਵਨਵਾਂ ਪ੍ਰਤੀ ਸੁਚੇਤ ਹੋ ਕੇ ਕੰਮ ਕੀਤਾ ਜਾਵੇ! ਇਸ ਉਦੇਸ਼ ਨਾਲ ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਆਪਣੇ ਐਫੀਲੇਟਿਡ ਕਾਲਜਾਂ ਦੇ 50 ਨਾਲੋਂ ਵੱਧ ਟਰੇਨਿੰਗ ਅਤੇ ਪਲੇਸਮੈਂਟ ਅਧਿਕਾਰੀਆਂ ਦੇ ਵਿੱਚ ਇੱਕ ਵਰਚੂਅਲ ਮੀਟ ਕਰਵਾਈ ਗਈ। ਇਸ ਮੀਟ ਦੀ ਅਗਵਾਈ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. (ਡਾ.) ਅਜੇ ਕੁਮਾਰ ਸ਼ਰਮਾਂ ਵੱਲੋਂ ਕੀਤੀ ਗਈ। ਅਪਣੇ ਤਜਰਬੀਆਂ ਨੂੰ ਸਾਝੇ ਕਰਦੇ ਹੋਏ ਉਪ ਕੁਲਪਤੀ ਡਾ. ਸ਼ਰਮਾਂ ਨੇ ਦੱਸਿਆ ਕਿ ਵਰਤਮਾਨ ਦੌਰ ਵਿੱਚ ਨਵੀਆਂ ਸੰਭਾਵਨਾਵਾਂ ਦਾ ਬਾਜ਼ਾਰ ਬਣਿਆ ਹੋਇਆ ਹੈ, ਜਿਹਨਾਂ ਵਿੱਚ ਨੋਕਰੀਆਂ ਦੇ ਅਵਸਰ ਭਾਵੇਂ ਥੋੜੇ ਘੱਟ ਗਏ ਹਨ ਪਰ ਸਵੈ ਰੁਜਗਾਰ ਦੇ ਮੌਕੇ ਜਰੂਰ ਪੈਦਾ ਹੋਏ ਹਨ। ਉਹਨਾਂ ਨੇ ਟੀ.ਪੀ.ਓਜ਼. (ਟ੍ਰੇਨਿੰਗ ਐਂਡ ਪਲੇਸਮੇਂਟ ਔਫੀਸਰਸ) ਨੂੰ  ਵਿਦਿਆਰਥੀਆਂ ਨੂੰ ਆਤਮ ਨਿਰਭਰ ਬਣਨ ਅਤੇ ਆਪਣਾ ਕਾਰੋਬਾਰ ਸ਼ੁਰੂ ਕਰਨ ਦੇ ਲਈ  ਉਤਸਾਹਿਤ ਕਰਨ ਦੀ ਗੱਲ ਨੂੰ ਮੁਖ ਰੱਖਦੇ ਹੋਏ ਨਿਜੀ ਤਜਰਬੇ ਅਤੇ ਵਰਤਮਾਨ ਵਿੱਚ ਕਿਹੋ ਜਿਹੇ ਸਵਾਲ ਪੈਦਾ ਹੋ ਰਹੇ ਹਨ, ਦੇ ਬਾਰੇ ਵਿਚ ਵੀ ਆਪਣੇ ਵਿਚਾਰ ਰਖੇ! ਇਸ ਦੌਰਾਨ ਉਪ ਕੁਲਪਤੀ ਪ੍ਰੋ. (ਡਾ.) ਅਜੇ ਕੁਮਾਰ ਸ਼ਰਮਾਂ ਨੇ ਯੂਨੀਵਰਸਿਟੀ ਵੱਲੋ ਤਿਆਰ ਇੱਕ ਪਲੇਸਮੈਂਟ ਪੋਰਟਲ ਦੀ ਸ਼ੁਰੂਆਤ ਵੀ ਕੀਤੀ।

    ਉਹਨਾਂ ਕਿਹਾ ਕਿ ਇਹ ਪੋਰਟਲ ਪਲੇਸਮੈਂਟ ਨਾਲ ਸਬੰਧਤ ਡਾਟਾ ਨੂੰ ਜਿਆਦਾ ਵਧੀਆ ਤਰੀਕੇ ਨਾਲ ਪ੍ਰਬੰਧਿਤ ਕਰਨ ਵਿੱਚ ਯੂਨੀਵਰਸਿਟੀ ਕੈਂਪਸ ਅਤੇ ਸਬੰਧਤ ਕਾਲਜਾ ਦੀ ਮਦਦ ਕਰੇਗਾ! ਨਾਲ ਹੀ ਵਿਦਿਆਰਥੀਆਂ ਨੂੰ ਇਸ ਪੋਰਟਲ ਤੇ ਵੱਖ ਵੱਖ ਨੋਕਰੀ ਸਬੰਧੀ ਸੁਵਿਧਾਵਾਂ ਦਾ ਉਪਯੋਗ ਕਰਨ ਲਈ ਪ੍ਰੇਰਿਤ ਵੀ ਕੀਤਾ ਜਾਵੇਗਾ। ਟੀ.ਪੀ.ਓ. ਮੀਟ ਦੇ ਦੌਰਾਨ ਪਲੇਸਮੈਂਟ ਪੋਰਟਲ ਦੇ ਕੰਮਕਾਜ਼ ਨੂੰ ਵਿਸ਼ੇਸ ਤਰੀਕੇ ਨਾਲ ਪੇਸ਼ ਕੀਤਾ ਗਿਆ। ਪੋਰਟਲ ਦੇ ਨਾਲ ਸਬੰਧਤ ਕਾਲਜਾ ਦੇ ਟੀ.ਪੀ.ਓਜ਼ ਨੂੰ ਪਲੇਸਮੈਂਟ ਡਾਟਾ ਆਲ ਲਾਈਨ ਅਪਡੇਟ ਕਰਨ ਲਈ ਯੋਗ ਬਣਾਵੇਗਾ। ਵੱਖ ਵੱਖ ਇੰਟਰਸ਼ਿਪ ਅਤੇ ਪਲੇਸਮੈਂਟ ਘਟਨਾਵਾਂ ਦੇ ਬਾਰੇ ਵਿੱਚ ਜਾਣਕਾਰੀ ਕਾਲਜਾ ਅਤੇ ਵਿਦਿਆਰਥੀਆਂ ਦੇ ਨਾਲ ਆਨ ਲਾਇਨ ਜਰੀਏ ਨਾਲ ਸਾਝੀ ਕੀਤੀ ਜਾਵੇਗੀ। ਇਹ ਪੋਰਟਲ ਦਾ ਉਪਯੋਗ ਕਰਕੇ ਵਿਦਿਆਰਥੀ ਆਨ ਲਾਇਨ ਬਾਇਓਡਾਟਾ ਵੀ ਤਿਆਰ ਕਰ ਸਕਦੇ ਹਨ। ਯੂਨੀਵਰਸਿਟੀ ਵੱਲੋਂ ਸ਼ੁਰੂ ਕੀਤੇ ਜਾਣ ਵਾਲੇ ਵੱਖ ਵੱਖ ਪ੍ਰੋਗਰਾਮਾਂ ਦੇ ਬਾਰੇ ਵਿੱਚ ਵਿਦਿਆਰਥੀਆਂ ਨੂੰ ਐਸਐਮਐਸ ਦੇ ਜਰੀਏ ਵੀ ਅਪਡੇਟ ਕੀਤਾ ਜਾਵੇਗਾ।
    ਇਸ ਵਰਚੁਅਲ ਮੀਤ ਵਿੱਚ ਸ਼ਾਮਲ ਹੋਣ ਵਾਲਿਆ ਨੂੰ ਸਬੋਧਿਤ ਕਰਦੇ ਹੋਏ ਇੰਜੀਨੀਅਰ ਨਵਦੀਪਕ ਸੰਧੂ, ਡਿਪਟੀ ਡਾਇਰੈਕਟਰ (ਸੀ.ਆਰ ਅਤੇ ਏ.) ਨੇ ਪਲੇਸਮੈਂਟ ਪੋਰਟਲ ਦੀਆਂ ਵਿਸ਼ੇਸਤਾਵਾਂ ਅਤੇ ਲਾਭ ਬਾਰੇ ਵਿਸਥਾਰਪੂਰਕ ਜਾਣਕਾਰੀ ਦਿੱਤੀ। ਡਾ. ਮਰਗਿੰਦਰ ਸਿੰਘ ਬੇਦੀ, ਸਹਾਇਕ ਡਾਇਰੈਕਟਰ ਸੀ.ਆਰ ਅਤੇ ਏ. ਨੇ ਇਸ ਮੀਟ ਦੇ ਅਖੀਰ ਵਿੱਚ ਸਮਹੂਲੀਅਤ ਕਰਨ ਵਾਲਿਆ ਦਾ ਧੰਨਵਾਦ ਕੀਤਾ।